ਜੇਵਡੁ ਭਾਵੈ ਤੇਵਡੁ ਹੋਇ ॥
Jaevadd Bhaavai Thaevadd Hoe ||
He is as Great as He wishes to be.
ਸੁਆਮੀ ਐਡਾ ਵੱਡਾ ਹੋ ਜਾਂਦਾ ਹੈ ਜੇਡਾ ਵੱਡਾ ਉਸ ਨੂੰ ਚੰਗਾ ਲੱਗਦਾ ਹੈ।
ਜਪੁ (ਮਃ ੧) ੨੬:੨੩ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੩
Jap Guru Nanak Dev
Naanak Jaanai Saachaa Soe ||
O Nanak, the True Lord knows.
ਹੇ ਨਾਨਕ! ਆਪਣੀ ਵਿਸ਼ਾਲਤਾ ਉਹ ਸੱਚਾ ਸਾਈਂ ਖੁਦ ਹੀ ਜਾਣਦਾ ਹੈ।
ਜਪੁ (ਮਃ ੧) ੨੬:੨੪ - ਗੁਰੂ ਗ੍ਰੰਥ ਸਾਹਿਬ : ਅੰਗ ੬ ਪੰ. ੩
Jap Guru Nanak Dev