ਮਾਂਗਉ ਰਾਮ ਤੇ ਇਕੁ ਦਾਨੁ ॥
Maango Raam Thae Eik Dhaan ||
I beg for one gift only from the Lord.
ਮੈਂ ਆਪਣੇ ਮਾਲਕ ਪਾਸੋਂ ਇਕ ਬਖਸ਼ੀਸ਼ ਮੰਗਦਾ ਹਾਂ।
ਧਨਾਸਰੀ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੨ ਪੰ. ੧੨
Raag Dhanaasree Guru Arjan Dev
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥੧॥ ਰਹਾਉ ॥
Sagal Manorathh Pooran Hovehi Simaro Thumaraa Naam ||1|| Rehaao ||
May all my desires be fulfilled, meditating on, and remembering Your Name, O Lord. ||1||Pause||
ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ, ਹੇ ਪ੍ਰਭੂ! ਮੈਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ। ਠਹਿਰਾਉ।
ਧਨਾਸਰੀ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੨ ਪੰ. ੧੨
Raag Dhanaasree Guru Arjan Dev