ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
Chaarae Vaedh Brehamae Ko Dheeeae Parr Parr Karae Veechaaree ||
You gave the four Vedas to Brahma, for him to read and read continually, and reflect upon.
ਚਾਰੇ ਹੀ ਵੇਦ ਤੂੰ ਬ੍ਰਹਮੇ ਨੂੰ ਦਿੱਤੇ, ਤਾਂ ਜੋ ਉਹ ਲਗਾਤਾਰ ਵਾਚ ਕੇ ਉਨ੍ਹਾਂ ਨੂੰ ਸੋਚੇ ਸਮਝੇ।
ਆਸਾ (ਮਃ ੩) ਅਸਟ (੨੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੫
Raag Asa Guru Amar Das
ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
Thaa Kaa Hukam N Boojhai Bapurraa Narak Surag Avathaaree ||6||
The wretched one does not understand His Command, and is reincarnated into heaven and hell. ||6||
ਉਸ ਦੇ ਫੁਰਮਾਨ ਨੂੰ ਵਿਚਾਰਾ ਸਮਝਦਾ ਨਹੀਂ ਅਤੇ ਦੋਜ਼ਕ ਤੇ ਬਹਿਸ਼ਤ ਅੰਦਰ ਪ੍ਰਵੇਸ਼ ਕਰਦਾ ਹੈ।
ਆਸਾ (ਮਃ ੩) ਅਸਟ (੨੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੫
Raag Asa Guru Amar Das