ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥
Thoon Outham Ho Neech Saevak Kaandteeaa ||
You are so sublime, and I am so lowly, but I am called Your slave.
ਤੂੰ ਸ਼੍ਰੇਸ਼ਟ ਹੈ ਅਤੇ ਮੈਂ ਅਧਮ ਹਾਂ, ਪਰ ਮੈਂ ਤੇਰਾ ਨਫਰ ਆਖਿਆ ਜਾਂਦਾ ਹਾਂ।
ਆਸਾ (ਮਃ ੧) ਅਸਟ (੨੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੭
Raag Asa Guru Nanak Dev
ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥
Naanak Nadhar Karaehu Milai Sach Vaandteeaa ||8||21||
Please, shower Nanak with Your Glance of Grace, that he, the separated one, may merge with You again, O Lord. ||8||21||
ਆਪਣੀ ਮਿਹਰ ਦੀ ਨਜ਼ਰ ਮੈਂ ਨਾਨਕ ਉਤੇ, ਧਾਰ ਤਾਂ ਜੋ, ਮੈਂ ਜੋ ਤੇਰੇ ਨਾਲੋਂ ਵਿਛੁੜਿਆ ਹੋਇਆ ਹਾਂ, ਤੇਨੂੰ ਮਿਲ ਪਵਾ, ਹੇ ਸੱਚੇ ਸਾਹਿਬ।
ਆਸਾ (ਮਃ ੧) ਅਸਟ (੨੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੭
Raag Asa Guru Nanak Dev