ਸਾਸਿ ਸਾਸਿ ਨਾਨਕੁ ਸਾਲਾਹੇ ॥
Saas Saas Naanak Saalaahae ||
With each and every breath, Nanak praises the Lord.
ਹਰ ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ।
ਮਾਝ (ਮਃ ੫) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੩
Raag Maajh Guru Arjan Dev
ਸਿਮਰਤ ਨਾਮੁ ਕਾਟੇ ਸਭਿ ਫਾਹੇ ॥
Simarath Naam Kaattae Sabh Faahae ||
Meditating in remembrance on the Name, all bonds are cut away.
ਹਰੀ ਨਾਮ ਦਾ ਜਾਪ ਕਰਨ ਦੁਆਰਾ ਉਸ ਦੀਆਂ ਸਾਰੀਆਂ ਜੰਜੀਰਾਂ ਵੱਢੀਆਂ ਗਈਆਂ ਹਨ।
ਮਾਝ (ਮਃ ੫) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੪ ਪੰ. ੧੪
Raag Maajh Guru Arjan Dev