ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥
Kalijug Mehi Har Jeeo Eaek Hor Ruth N Kaaee ||
In Kali Yuga, it is the time for the One Dear Lord; it is not the time for anything else.
ਕਲਯੁਗ ਇਕ ਪ੍ਰਭੂ ਦੇ ਨਾਮ ਨੂੰ ਹਿਰਦੇ ਅੰਦਰ ਬੀਜਣ ਦਾ ਸਮਾਂ ਹੈ। ਇਹ ਹੋਰ ਕੁਛ ਬੀਜਣ ਦਾ ਮੌਸਮ ਨਹੀਂ।
ਭੈਰਉ (ਮਃ ੩) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੧
Raag Bhaira-o Guru Amar Das
ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥
Naanak Guramukh Hiradhai Raam Naam Laehu Jamaaee ||4||10||
O Nanak, as Gurmukh, let the Lord's Name grow within your heart. ||4||10||
ਗੁਰਾਂ ਦੀ ਦਇਆ ਦੁਆਰਾ ਹੇ ਨਾਨਕ! ਤੂੰ ਆਪਣੇ ਰਿਦੇ ਅੰਦਰ ਪ੍ਰਭੂ ਦੇ ਨਾਮ ਨੂੰ ਪੈਦਾ ਕਰ।
ਭੈਰਉ (ਮਃ ੩) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੩੦ ਪੰ. ੨
Raag Bhaira-o Guru Amar Das