ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥
Raam Naam Jin Preeth Piaar ||
Those who love the Beloved Name of the Lord
ਜੋ ਪ੍ਰਭੂ ਦੇ ਪਿਆਰੇ ਨਾਮ ਨਾਲ ਪ੍ਰੇਮ ਕਰਦੇ ਹਨ,
ਭੈਰਉ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੮
Raag Bhaira-o Guru Amar Das
ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥
Aap Oudhharae Sabh Kul Oudhhaaranehaar ||2||
Save themselves, and save all their ancestors. ||2||
ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦੇ ਹਨ।
ਭੈਰਉ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੮
Raag Bhaira-o Guru Amar Das