ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
Prabh Thudhh Bin Dhoojaa Ko Nehee Naanak Kee Aradhaas ||
Without You, God, there is no other at all. This is Nanak's humble prayer.
ਨਾਨਕ ਜੋਦੜੀ ਕਰਦਾ ਹੈ, "ਤੇਰੇ ਬਗੈਰ, ਹੇ ਸਾਹਿਬ! ਕੋਈ ਦੁਸਰਾ ਨਹੀਂ।"
ਮਾਝ ਬਾਰਹਮਾਹਾ (ਮਃ ੫) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੯
Raag Maajh Guru Arjan Dev
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
Aasaarr Suhandhaa This Lagai Jis Man Har Charan Nivaas ||5||
The month of Aasaarh is pleasant, when the Feet of the Lord abide in the mind. ||5||
ਹਾੜ ਉਸ ਨੂੰ ਖੁਸਗਵਾਰ ਲਗਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੇ ਪੈਰ ਵਸਦੇ ਹਨ।
ਮਾਝ ਬਾਰਹਮਾਹਾ (ਮਃ ੫) ੫:੯ - ਗੁਰੂ ਗ੍ਰੰਥ ਸਾਹਿਬ : ਅੰਗ ੧੩੪ ਪੰ. ੧੦
Raag Maajh Guru Arjan Dev