ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥
Fareedhaa Dhar Dharavaajai Jaae Kai Kio Dditho Gharreeaal ||
Fareed, you have gone to the Lord's Door. Have you seen the gong there?
ਫਰੀਦਾ, ਕਚਹਿਰੀ ਦੇ ਬੂਹੇ ਤੇ ਜਾ ਕੇ ਤੂੰ ਟੱਲ ਨੂੰ ਕਿਉਂ ਨਹੀਂ ਦੇਖਿਆ?
ਸਲੋਕ ਫਰੀਦ ਜੀ (ਭ. ਫਰੀਦ) (੩੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੧੭
Salok Baba Sheikh Farid
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥
Eaehu Nidhosaan Maareeai Ham Dhosaan Dhaa Kiaa Haal ||39||
This blameless object is being beaten - imagine what is in store for us sinners! ||39||
ਇਹ ਬੇਗੁਨਾਹਾ ਮਾਰਿਆ ਜਾਂਦਾ ਹੈ, ਸਾਡੀ, ਗੁਨਾਹਗਾਰਾਂ ਦੀ ਕੀ ਹਾਲਤ ਹੋਊਗੀ?
ਸਲੋਕ ਫਰੀਦ ਜੀ (ਭ. ਫਰੀਦ) (੩੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੧੮
Salok Baba Sheikh Farid