Gurbani Quotes

ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥

ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥

Sarab Nivaasee Ghatt Ghatt Vaasee Laep Nehee Alapeheeao ||

He is pervading everywhere, and He dwells in each and every heart; He is not stained - He is unstained.

ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਹਰ ਦਿਲ ਵਿੱਚ ਉਹ ਵਸਦਾ ਹੈ। ਉਸ ਨੂੰ ਮੈਲ ਨਹੀਂ ਲੱਗਦੀ, ਉਹ ਨਿਰਲੇਪ ਹੈ।

ਜੈਤਸਰੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੧ 
Raag Jaitsiri Guru Arjan Dev

ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥

Naanak Kehath Sunahu Rae Logaa Santh Rasan Ko Baseheeao ||2||1||2||

Says Nanak, listen, O people: He dwells upon the tongues of the Saints. ||2||1||2||

ਗੁਰੂ ਜੀ ਫੁਰਮਾਉਂਦੇ ਹਨ, ਸੁਣੋ ਹੇ ਲੋਕੋ! ਮੇਰਾ ਪ੍ਰਭੂ ਸੰਦਾਂ ਦੀ ਜੀਭਾ ਉਤੇ ਨਿਵਾਸ ਰੱਖਦਾ ਹੈ।

ਜੈਤਸਰੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੦ ਪੰ. ੧੧ 
Raag Jaitsiri Guru Arjan Dev

Useful Links