ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥
Gur Kaa Sabadh Anmrith Hai Jith Peethai Thikh Jaae ||
The Word of the Guru's Shabad is Ambrosial Nectar; drinking it in, thirst is quenched.
ਗੁਰਾਂ ਦੀ ਬਾਣੀ ਸੁਧਾ-ਰਸ ਹੈ, ਜਿਸ ਨੂੰ ਪਾਨ ਕਰਨ ਦੁਆਰਾ ਤੇਹ ਬੁਝ ਜਾਂਦੀ ਹੈ।
ਸਿਰੀਰਾਗੁ (ਮਃ ੩) (੫੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੮
Sri Raag Guru Amar Das
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥
Eihu Man Saachaa Sach Rathaa Sachae Rehiaa Samaae ||2||
This true mind is attuned to Truth, and it remains permeated with the True One. ||2||
ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ।
ਸਿਰੀਰਾਗੁ (ਮਃ ੩) (੫੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੮
Sri Raag Guru Amar Das