ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥
Thin Kee Sobhaa Niramalee Paragatt Bhee Jehaan ||
Their reputation is spotless and pure; they are famous all over the world.
ਪਵਿੱਤਰ ਹੈ ਉਨ੍ਹਾਂ ਦੀ ਕੀਰਤ, ਜੋ ਸਾਰੇ ਜਗਤ ਅੰਦਰ ਜ਼ਾਹਿਰ ਹੈ।
ਸਿਰੀਰਾਗੁ (ਮਃ ੫) (੮੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ. ੧੯
Sri Raag Guru Arjan Dev
ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥
Jinee Maeraa Prabh Dhhiaaeiaa Naanak Thin Kurabaan ||4||10||80||
O Nanak, I am a sacrifice to those who meditate on my God. ||4||10||80||
ਜਿਨ੍ਹਾਂ ਨੇ ਮੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਨਾਨਕ ਉਨ੍ਹਾਂ ਉਤੋਂ ਵਾਰਨੇ ਜਾਂਦਾ ਹੈ।
ਸਿਰੀਰਾਗੁ (ਮਃ ੫) (੮੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ. ੧੯
Sri Raag Guru Arjan Dev