ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥
Guramukh Viralae Sojhee Pee Thinaa Andhar Breham Dhikhaaeiaa ||
How rare are the Gurmukhs, who obtain this understanding; they behold the Lord God within themselves.
ਕਈ ਟਾਂਵੇ ਟੱਲੇ ਪਵਿੱਤ੍ਰ ਪੁਰਸ਼ਾਂ ਨੂੰ ਸਮਝ ਆ ਜਾਂਦੀ ਹੈ ਅਤੇ ਉਹ ਆਪਣੇ ਅੰਤ੍ਰੀਵ ਹੀ ਸ਼੍ਰੋਮਣੀ ਸਾਹਿਬ ਨੂੰ ਵੇਖ ਲੈਂਦੇ ਹਨ।
ਸੋਰਠਿ ਵਾਰ (ਮਃ ੪) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੪
Raag Sorath Guru Amar Das
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥
Than Man Seethal Hoeiaa Rasanaa Har Saadh Aaeiaa ||
Their minds and bodies are cooled and soothed, and their tongues enjoy the sublime taste of the Lord.
ਉਨ੍ਹਾਂ ਦੀ ਦੇਹ ਤੇ ਆਤਮਾ ਸ਼ਾਂਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜੀਭ੍ਹ ਵਾਹਿਗੁਰੂ ਦੇ ਸੁਆਦ ਨੂੰ ਮਾਣਦੀ ਹੈ।
ਸੋਰਠਿ ਵਾਰ (ਮਃ ੪) (੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੬੪੪ ਪੰ. ੪
Raag Sorath Guru Amar Das