ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥
Kar Kirapaa Prabh Apanee Dhaath ||
O God, grant Your Grace, and give me this gift.
ਹੇ ਸੁਆਮੀ! ਆਪਣੀ ਰਹਿਮਤ ਧਾਰ ਅਤੇ ਬਖ਼ਸ਼ੀਸ਼ ਪਰਦਾਨ ਕਰ,
ਗਉੜੀ (ਮਃ ੫) (੧੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੯
Raag Gauri Guru Arjan Dev
ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥
Naanak Naam Japai Dhin Raath ||4||65||134||
Please, let Nanak chant Your Name, day and night. ||4||65||134||
ਤਾਂ ਜੋ ਨਾਨਕ ਦਿਨ ਰਾਤ ਤਾਰਾ ਨਾਮ ਉਚਾਰਨ ਕਰੇ।
ਗਉੜੀ (ਮਃ ੫) (੧੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੯
Raag Gauri Guru Arjan Dev