ਸੋ ਸੇਵਕੁ ਜੋ ਲਾਇਆ ਸੇਵ ॥
So Saevak Jo Laaeiaa Saev ||
He alone is a servant, whom the Lord enjoins to His service.
ਕੇਵਲ ਉਹ ਹੀ ਟਹਿਲੂਆਂ ਹੈ, ਜਿਸ ਨੂੰ ਸੁਅਮੀ ਆਪਣੀ ਟਹਿਲ ਅੰਦਰ ਜੋੜਦਾ ਹੈ।
ਭੈਰਉ (ਭ. ਕਬੀਰ) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੧
Raag Bhaira-o Bhagat Kabir
Thin Hee Paaeae Niranjan Dhaev ||
He alone attains the Immaculate Divine Lord.
ਕੇਵਲ ਉਹ ਹੀ ਪਵਿੱਤ੍ਰ ਪ੍ਰਭੂ ਨੂੰ ਪਰਾਪਤ ਹੁੰਦਾ ਹੈ।
ਭੈਰਉ (ਭ. ਕਬੀਰ) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੫੯ ਪੰ. ੧੧
Raag Bhaira-o Bhagat Kabir