ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥
Heeraa Laal Amolak Hai Bhaaree Bin Gaahak Meekaa Kaakhaa ||
A jewel or a diamond may be very valuable and heavy, but without a purchaser, it is worth only straw.
ਜਵੇਹਰ ਅਤੇ ਰਤਨ ਭਾਵੇਂ ਕਿੰਨਾ ਅਣਮੁੱਲਾ ਅਤੇ ਵਜ਼ਨਦਾਰ ਹੋਵੇ, ਖਰੀਦਦਾਰ ਦੇ ਬਗੈਰ ਇਕ ਕੱਖ ਦੇ ਬਰਾਬਰ ਹੈ।
ਜੈਤਸਰੀ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੯੬ ਪੰ. ੯
Raag Jaitsiri Guru Ram Das