Gurbani Quotes

ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥ ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥

ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥

Anmrith Naam Nidhhaan Dhithaa Thus Har ||

The Lord, in His Mercy, has blessed me with the treasure of the Ambrosial Naam.

ਪ੍ਰੰਸਨ ਹੋ, ਸੁਆਮੀ ਨੇ ਮੈਨੂੰ ਆਪਣੇ ਸੁਧਾ ਸਰੂਪ ਨਾਮ ਦਾ ਖਜਾਨਾ ਬਖਸ਼ਿਆ ਹੈ।

ਫੁਨਹੇ (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੪ 
Phunhay Guru Arjan Dev


Naanak Sadhaa Araadhh Kadhae N Jaanhi Mar ||17||

O Nanak, worship and adore the Lord, who never dies. ||17||

ਨਾਨਕ, ਤੂੰ ਹਮੇਸ਼ਾਂ ਹੀ ਆਪਣੇ ਸੁਆਮੀ ਦਾ ਸਿਮਰਨ ਕਰ, ਜੋ ਕਦਾਚਿਤ ਮਰਦਾ ਨਹੀਂ।

ਫੁਨਹੇ (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੩ ਪੰ. ੫ 
Phunhay Guru Arjan Dev

Useful Links