ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
Gagan Dhamaamaa Baajiou Pariou Neesaanai Ghaao ||
The battle-drum beats in the sky of the mind; aim is taken, and the wound is inflicted.
ਲੜਾਈ ਦਾ ਨਗਾਰਾ ਮਨ ਦੇਆਕਾਸ਼ ਅੰਦਰ ਵਜਦਾ ਹੈ, ਨਿਸ਼ਾਨ ਵਿੰਨ੍ਹ ਕੇ ਜ਼ਖਮ ਕਰ ਦਿੱਤਾ ਹੈ।
ਮਾਰੂ (ਭ. ਕਬੀਰ) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੪
Raag Maaroo Bhagat Kabir
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
Khaeth J Maanddiou Sooramaa Ab Joojhan Ko Dhaao ||1||
The spiritual warriors enter the field of battle; now is the time to fight! ||1||
ਜੋ ਯੋਧੇ ਹਨ ਉਹ ਮੈਦਾਨ-ਜੰਗ ਵਿੰਚ ਉੱਤਰ ਆਉਂਦੇ ਹਨ। ਹੁਣ ਹੈ ਸਮਾਂ ਲੜਨ ਮਰਨ ਦਾ।
ਮਾਰੂ (ਭ. ਕਬੀਰ) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੫
Raag Maaroo Bhagat Kabir