ਸੂਰਜੁ ਏਕੋ ਰੁਤਿ ਅਨੇਕ ॥
Sooraj Eaeko Ruth Anaek ||
And the various seasons originate from the one sun;
ਅਤੇ ਕਈ ਮੌਸਮ ਇਕ ਸੂਰਜ ਤੋਂ ਉਤਪੰਨ ਹੁੰਦੇ ਹਨ।
ਸੋਹਿਲਾ ਗਉੜੀ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨ ਪੰ. ੧੮
Raag Asa Guru Nanak Dev
ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
Naanak Karathae Kae Kaethae Vaes ||2||2||
O Nanak, in just the same way, the many forms originate from the Creator. ||2||2||
ਏਸੇ ਤਰ੍ਹਾਂ, ਹੇ ਨਾਨਕ! ਸਿਰਜਣਹਾਰ ਤੋਂ ਬਹੁਤੇ ਸਰੂਪ ਉਤਪੰਨ ਹੁੰਦੇ ਹਨ।
ਸੋਹਿਲਾ ਗਉੜੀ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩ ਪੰ. ੧
Raag Asa Guru Ram Das