Gurbani Quotes

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥

ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥

Aisaa Kanm Moolae N Keechai Jith Anth Pashhothaaeeai ||

Do thou not ever such deed, of which thou may have to repent in the end.

ਐਹੋ ਜੇਹਾ ਅਮਲ ਤੂੰ ਮੂਲੋਂ ਹੀ ਨਾਂ ਕਮ ਜਿਸ ਦਾ ਤੈਨੂੰ ਅਖੀਰ ਨੂੰ ਪਸਚਾਤਾਪ ਕਰਨਾ ਪਵੇ।

ਰਾਮਕਲੀ ਅਨੰਦ (ਮਃ ੩) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੯੧੮ ਪੰ. ੧੧
Raag Raamkali Guru Amar Das

Useful Links