Gurbani Quotes

ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

ਸਰਣਿ ਪਰੇ ਪ੍ਰਭ ਅੰਤਰਜਾਮੀ ॥

Saran Parae Prabh Antharajaamee ||

Nanak has entered the Sanctuary of God, the Inner-knower, the Searcher of hearts;

ਨਾਨਕ ਨੇ ਅੰਦਰ ਦੀ ਜਾਨਣਹਾਰ ਠਾਕੁਰ ਦੀ ਸਰਣਾਗਤ ਸੰਭਾਲੀ ਹੈ,

ਗਉੜੀ (ਮਃ ੫) (੧੦੮)² ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੯ 
Raag Gauri Guru Arjan Dev

ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

Naanak Outt Pakaree Prabh Suaamee ||4||108||

He grasps the Support of God, his Lord and Master. ||4||108||

ਅਤੇ ਸਾਹਿਬ ਮਾਲਕ ਦਾ ਆਸਰਾ ਪਕੜਿਆ ਹੈ।

ਗਉੜੀ (ਮਃ ੫) (੧੦੮)² ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੯ 
Raag Gauri Guru Arjan Dev

ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

Useful Links