Gurbani Quotes

ਰਾਜਾ ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥

ਰਾਜਾ ਮੰਗੈ ਦਿਤੈ ਗੰਢੁ ਪਾਇ ॥

Raajaa Mangai Dhithai Gandt Paae ||

When the king makes a demand, and it is met, the bond is established.

ਜਦ ਪਾਤਸ਼ਾਹ ਕੁਛ ਤਲਬ ਕਰਦਾ ਹੈ, ਦੇ ਦੇਣ ਦੁਆਰਾ, ਸੰਬਧ ਕਾਇਮ ਹੋ ਜਾਂਦਾ ਹੈ।

ਮਾਝ ਵਾਰ (ਮਃ ੧) (੧੨) ਸ. (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੧ 
Raag Maajh Guru Nanak Dev

ਭੁਖਿਆ ਗੰਢੁ ਪਵੈ ਜਾ ਖਾਇ ॥

Bhukhiaa Gandt Pavai Jaa Khaae ||

When the hungry man eats, he is satisfied, and the bond is established.

ਭੁੱਖੇ ਆਦਮੀ ਨੂੰ ਠੰਢ ਚੈਨ ਪ੍ਰਾਪਤ ਹੋ ਜਾਂਦੀ ਹੈ, ਜਦ ਉਹ ਕੁਛ ਖਾ ਲੈਂਦਾ ਹੈ।

ਮਾਝ ਵਾਰ (ਮਃ ੧) (੧੨) ਸ. (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੩ ਪੰ. ੧੧ 
Raag Maajh Guru Nanak Dev

Useful Links