Gurbani Quotes

ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥

ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥

Maanas Kiaa Vaechaaraa Thihu Lok Sunaaeisee ||

Why speak of poor mortals? His glory shall echo throughout the three worlds.

ਗਰੀਬ ਪ੍ਰਾਣੀਆਂ ਦੇ ਸੰਸਾਰ ਦਾ ਕੀ ਕਹਿਣਾ ਹੋਇਆ, ਉਸ ਦੀ ਮਹਿਮਾਂ ਤਿੰਨਾਂ ਹੀ ਜਹਾਨਾ ਅੰਦਰ ਗੂੰਜੇਗੀ।

ਸੂਹੀ (ਮਃ ੧) (੬) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੪ 
Raag Suhi Guru Nanak Dev

ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥

Naanak Aap Nihaal Sabh Kul Thaarasee ||1||4||6||

O Nanak, he himself shall be enraptured, and he shall save his entire ancestry. ||1||4||6||

ਨਾਨਕ ਉਹ ਖੁਦ ਪਰਮ ਪਰਸੰਨ ਹੋਵੇਗਾ ਅਤੇ ਆਪਣੀ ਸਾਰੀ ਵੰਸ ਨੂੰ ਤਾਰ ਦੇਵੇਗਾ।

ਸੂਹੀ (ਮਃ ੧) (੬) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੦ ਪੰ. ੫ 
Raag Suhi Guru Nanak Dev

Useful Links