Gurbani Quotes

ਤੇਤੀਸ ਕਰੋੜੀ ਦਾਸ ਤੁਮ੍ਹ੍ਹਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥ ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥

ਤੇਤੀਸ ਕਰੋੜੀ ਦਾਸ ਤੁਮ੍ਹ੍ਹਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥

Thaethees Karorree Dhaas Thumhaarae Ridhh Sidhh Praan Adhhaaree ||

Three hundred thirty million gods are Your servants. You bestow wealth, and the supernatural powers of the Siddhas; You are the Support of the breath of life.

ਤੇਤੀ ਕਰੋੜ ਦੇਵਤੇ ਤੇਰੇ ਨੌਕਰ ਹਨ, ਤੂੰ ਦੋਲਤ ਅਤੇ ਗੈਬੀ ਤਾਕਤਾਂ ਬਖ਼ਸ਼ਦਾ ਹੈਂ। ਤੂੰ ਹੀ ਜੀਵਨ ਦਾ ਆਸਰਾ ਹੈਂ।

ਆਸਾ (ਮਃ ੩) ਅਸਟ (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੯ 
Raag Asa Guru Amar Das

ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥

Thaa Kae Roop N Jaahee Lakhanae Kiaa Kar Aakh Veechaaree ||2||

His beauteous forms cannot be comprehended; what can anyone accomplish by discussing and debating? ||2||

ਉਸਦੇ ਸਰੂਪ ਜਾਣੇ ਨਹੀਂ ਜਾ ਸਕਦੇ। ਵਰਨਣ ਕਰਨ ਤੇ ਸੋਚਣ ਦੁਆਰਾ ਬੰਦੇ ਕੀ ਕਰ ਸਕਦੇ ਹਨ?

ਆਸਾ (ਮਃ ੩) ਅਸਟ (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧ 
Raag Asa Guru Amar Das

Useful Links