Gurbani Quotes

ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥ ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥

ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥

Aavan Jaanaa Kio Rehai Kio Maelaa Hoee ||

How can coming and going, the cycle of reincarnation be ended? And how can one meet the Lord?

ਇਨਸਾਨ ਦਾ ਆਵਾਗਉਣ ਕਿਸ ਤਰ੍ਹਾ ਮੁਕ ਸਕਦਾ ਹੈ ਅਤੇ ਕਿਸ ਤਰ੍ਹਾਂ ਉਹ ਪ੍ਰਭੂ ਨੂੰ ਮਿਲ ਸਕਦਾ ਹੈ?

ਆਸਾ (ਮਃ ੧) ਅਸਟ (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੮ 
Raag Asa Guru Nanak Dev

ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥

Janam Maran Kaa Dhukh Ghano Nith Sehasaa Dhoee ||1||

The pain of birth and death is so great, in constant skepticism and duality. ||1||

ਘਣੇਰੀ ਹੈ ਪੀੜ ਜੰਮਣ ਅਤੇ ਮਰਨ ਦੀ ਸੰਦੇਹ ਅਤੇ ਦਵੈਤ-ਭਾਵ ਸਦਾ ਪ੍ਰਾਣੀ ਨੂੰ ਦੁੱਖੀ ਕਰਦੇ ਹਨ।

ਆਸਾ (ਮਃ ੧) ਅਸਟ (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੮ 
Raag Asa Guru Nanak Dev

Useful Links