Gurbani Quotes

ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥ ਗੁਰ ਕੈ ਸਬਦਿ ਨਾਮ ਨੀਸਾਣੁ ॥੩॥

ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥

Har Kaa Bhaanaa Mannehi Sae Jan Paravaan ||

Those humble beings who accept the Will of the Lord, are approved and accepted.

ਪ੍ਰਮਾਣੀਕ ਹਨ ਉਹ ਪੁਰਸ਼, ਜੋ ਪ੍ਰਭੂ ਦੀ ਰਜਾ ਨੂੰ ਮੰਨਦੇ ਹਨ।

ਭੈਰਉ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੨੯ ਪੰ. ੧੬ 
Raag Bhaira-o Guru Amar Das

ਗੁਰ ਕੈ ਸਬਦਿ ਨਾਮ ਨੀਸਾਣੁ ॥੩॥

Gur Kai Sabadh Naam Neesaan ||3||

Through the Word of the Guru's Shabad, they bear the insignia of the Naam, the Name of the Lord. ||3||

ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਉਤੇ ਨਾਮ ਦਾ ਨਿਰਾਲਾ ਚਿੰਨ੍ਹ ਲਗ ਜਾਂਦਾ ਹੈ।

ਭੈਰਉ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧੬ 
Raag Bhaira-o Guru Amar Das

Useful Links