Gurbani Quotes

ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥ ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥

ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥

Kabeer Aisaa Beej Boe Baareh Maas Falanth ||

Kabeer, plant the seeds of such a plant, which shall bear fruit throughout the twelve months,

ਕਬੀਰ, ਤੂੰ ਐਹੋ ਜੇਹੇ ਪੌਦੇ ਦਾ ਬੀਜ ਬੀਜ, ਜੋ ਬਾਰਾਂ ਹੀ ਮਹੀਨੇ ਫਲ ਦਿੰਦਾ ਰਹੇ,

ਸਲੋਕ ਕਬੀਰ ਜੀ (ਭ. ਕਬੀਰ) (੨੨੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੧੭ 
Salok Bhagat Kabir

ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥

Seethal Shhaaeiaa Gehir Fal Pankhee Kael Karanth ||229||

With cooling shade and abundant fruit, upon which birds joyously play. ||229||

ਅਤੇ ਜਿਸ ਦੀ ਛਾਂ ਠੰਡੀ ਹੋਵੇ ਮੇਵੇ ਘਣੇਰੇ ਹੋਣ ਅਤੇ ਜਿਸ ਉਤੇ ਪੰਛੀ ਖੁਸ਼ੀ ਨਾਲ ਖੇਡਦੇ ਰਹਿਣ।

ਸਲੋਕ ਕਬੀਰ ਜੀ (ਭ. ਕਬੀਰ) (੨੨੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੬ ਪੰ. ੧੮ 
Salok Bhagat Kabir

Useful Links