Gurbani Quotes

ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥ ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥

ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥

Sae Bhagath Sae Saevakaa Jinaa Har Naam Piaaraa ||

They alone are devotees, and they alone are selfless servants, who love the Lord's Name.

ਉਹ ਹੀ ਸੰਤ ਹਨ ਅਤੇ ਉਹ ਹੀ ਉਸ ਦੇ ਗੋਲੇ, ਜਿਨ੍ਹਾਂ ਨੂੰ ਸਾਹਿਬ ਦਾ ਨਾਮ ਮਿੱਠੜਾ ਲੱਗਦਾ ਹੈ।

ਸੂਹੀ (ਮਃ ੪) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੧੬ 
Raag Suhi Guru Ram Das

ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥੩॥

Thin Kee Saevaa Thae Har Paaeeai Sir Nindhak Kai Pavai Shhaaraa ||3||

By their selfless service, they find the Lord, while ashes fall on the heads of the slanderers. ||3||

ਉਨ੍ਹਾਂ ਦੀ ਚਾਕਰੀ ਰਾਹੀਂ ਪ੍ਰਭੂ ਪਰਾਪਤ ਹੁੰਦਾ ਹੈ। ਕਲੰਕ ਲਾਉਣ ਵਾਲੇ ਦੇ ਸਿਰ ਸੁਆਹ ਪੈਂਦੀ ਹੈ।

ਸੂਹੀ (ਮਃ ੪) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੩੩ ਪੰ. ੧੭ 
Raag Suhi Guru Ram Das

Useful Links