Gurbani Quotes

ਫਰੀਦਾ ਕਾਲੀ* ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥

ਫਰੀਦਾ ਕਾਲੀ* ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥

Fareedhaa Kaalanaee Jinee N Raaviaa Dhhoulee Raavai Koe ||

Fareed, those who did not enjoy their Spouse when their hair was black - hardly any of them enjoy Him when their hair turns grey.

ਫਰੀਦ! ਜਿਹੜੀਆਂਕਾਲੇ ਵਾਲ ਹੁੰਦੇ ਹੋਏ ਆਪਣੇ ਕੰਤ ਨੂੰ ਨਹੀਂ ਮਾਣਦੀਆਂ, ਉਨ੍ਹਾਂ ਵਿਚੋਂ ਕੋਈ ਵਿਰਲੀ ਹੀ, ਜਦ ਉਸ ਦੇ ਵਾਲ ਚਿੱਟੇ ਹੋਣ, ਉਸ ਨੂੰ ਮਾਣਦੀ ਹੈ।

ਸਲੋਕ ਫਰੀਦ ਜੀ (ਭ. ਫਰੀਦ) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੦ 
Salok Baba Sheikh Farid

ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥

Kar Saanee Sio Pireharree Rang Navaelaa Hoe ||12||

So be in love with the Lord, so that your color may ever be new. ||12||

ਤੂੰ ਆਪਣੇ ਸੁਆਮੀ ਨਾਲ ਪਿਆਰ ਕਰ, ਤਾਂ ਜੋ ਤੈਨੂੰ ਨਵਾ ਰੰਗ ਚੜ੍ਹ ਜਾਵੇ।

ਸਲੋਕ ਫਰੀਦ ਜੀ (ਭ. ਫਰੀਦ) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੦ 
Salok Baba Sheikh Farid

Useful Links