Gurbani Quotes

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥

Kunbhae Badhhaa Jal Rehai Jal Bin Kunbh N Hoe ||

Water remains confined within the pitcher, but without water, the pitcher could not have been formed;

ਜਿਸ ਤਰ੍ਹਾਂ ਘੜੇ ਵਿੱਚ ਬੱਝਿਆ ਹੋਇਆ ਪਾਣੀ ਟਿਕਿਆ ਰਹਿੰਦਾ ਹੈ, ਪ੍ਰੰਤੂ ਪਾਣੀ ਦੇ ਬਗੈਰ ਘੜਾ ਨਹੀਂ ਬਣਦਾ,

ਆਸਾ ਵਾਰ (ਮਃ ੧) (੧੨) ਸ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੬ 
Raag Asa Guru Nanak Dev

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

Giaan Kaa Badhhaa Man Rehai Gur Bin Giaan N Hoe ||5||

Just so, the mind is restrained by spiritual wisdom, but without the Guru, there is no spiritual wisdom. ||5||

ਏਸੇ ਤਰ੍ਹਾਂ ਬ੍ਰਹਿਮ ਬੋਧ ਦਾ ਕਾਬੂ ਕੀਤਾ ਹੋਇਆ ਮਨੂਆ ਟਿਕਿਆ ਰਹਿੰਦਾ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਰੱਬੀ ਗਿਆਤ ਨਹੀਂ ਹੁੰਦੀ।

ਆਸਾ ਵਾਰ (ਮਃ ੧) (੧੨) ਸ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੬੯ ਪੰ. ੧੭ 
Raag Asa Guru Nanak Dev

Useful Links