Gurbani Quotes

ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥

ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥

Maaeiaa Kaa Rang Sabh Fikaa Jaatho Binas Nidhaan ||

All the pleasures of Maya are tasteless and insipid. In the end, they shall all fade away.

ਸੰਸਾਰੀ ਪਦਾਰਥਾਂ ਦੀ ਖੁਸ਼ੀ ਸਮੂਹ ਫਿਕੀ ਹੈ। ਹੇ ਬੇਖਬਰ ਬੰਦੇ! ਇਹ ਉਡਪੁਡ ਜਾਏਗੀ।

ਸਿਰੀਰਾਗੁ (ਮਃ ੫) (੭੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ. ੨ 
Sri Raag Guru Arjan Dev

ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥

Jaa Kai Hiradhai Har Vasai So Pooraa Paradhhaan ||2||

Perfectly fulfilled and supremely acclaimed is the one, in whose heart the Lord abides. ||2||

ਮੁਕੰਮਲ ਤੇ ਮੁਖੀ ਹੈ ਉਹ, ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ।

ਸਿਰੀਰਾਗੁ (ਮਃ ੫) (੭੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੫ ਪੰ. ੩ 
Sri Raag Guru Arjan Dev

Useful Links