Gurbani Quotes

ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥ ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥

ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥

Jo Dhhur Likhiaa Laekh Soee Sabh Kamaae ||

Everyone does that which is pre-ordained by destiny.

ਜਿਹੜੀ ਭੀ ਪ੍ਰਾਲਭਧ ਜੀਵ ਲਈ ਮੁਢ ਤੋਂ ਲਿਖੀ ਹੋਈ ਹੈ ਹਰ ਜਣਾ ਕੇਵਲ ਉਹ ਹੀ ਕਰਦਾ ਹੈ।

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੦ 
Salok Vaaraan and Vadheek Guru Arjan Dev

Sabh Kashh This Dhai Vas Dhoojee Naahi Jaae ||

Everything is under His control; there is no other place at all.

ਹਰ ਵਸਤੂ ਉਸ ਦੇ ਇਖਤਿਆਰ ਵਿੱਚ ਹੈ, ਉਸ ਦੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।

ਸਲੋਕ ਵਾਰਾਂ ਤੇ ਵਧੀਕ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੫ ਪੰ. ੧੧ 
Salok Vaaraan and Vadheek Guru Arjan Dev

Useful Links